ਵਸੀਲੇ

ਖੁਲਾਸਾ ਕਰਨ ਸੰਬੰਧੀ ਵਸੀਲੇ

ਆਪਣੀ ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਸੰਬੰਧੀ ਇੰਟਰਨੈੱਟ ਉੱਪਰ ਅਨੇਕਾਂ ਵਸੀਲੇ ਅਤੇ ਵੀਡਿਓਜ਼ ਹਨ – Google ਉੱਪਰ ‘coming out’ ਦੀ ਇੱਕ ਆਮ ਸਰਚ ਨਾਲ ਬਹੁਤ ਸਾਰੀ ਸਾਮੱਗਰੀ ਤੁਹਾਡੇ ਸਾਹਮਣੇ ਆ ਜਾਵੇਗੀ। ਤੁਹਾਡੀ ਮਦਦ ਲਈ ਅਸੀਂ ਵੀਡਿਓਜ਼ ਅਤੇ ਆਨਲਾਈਨ ਵਸੀਲਿਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਸ ਨਾਲ ਤੁਹਾਨੂੰ ਆਪਣੀ ਕਾਮੁਕ-ਪਸੰਦੀ ਦਾ ‘ਖੁਲਾਸਾ ਕਰਨ’ ਲਈ ਪ੍ਰੇਰਣਾ ਮਿਲੇਗੀ।


ਖੁਲਾਸਾ ਕਰਨ ਸੰਬੰਧੀ ਆਨਲਾਈਨ ਵਸੀਲੇ:

Q&A Space: Coming Out Stories from Asian Pacific Islanders
(ਸਵਾਲ ਜਵਾਬ ਲਈ ਥਾਂ: ਏਸ਼ੀਆ ਪੈਸਿਫ਼ਿਕ ਦੇ ਟਾਪੂ ਵਾਸੀਆਂ ਵੱਲੋਂ ਐੱਲ ਜੀ ਬੀ ਟੀ ਬਰਾਬਰਤਾ ਲਈ ਕਾਮੁਕ-ਪਸੰਦੀ ਦੇ ਖੁਲਾਸੇ ਸੰਬੰਧੀ ਕਹਾਣੀਆਂ)
www.QaSpace.apiequalityla.org/lgbt

The Dari Project
(ਦਾਰੀ ਪ੍ਰਾਜੈੱਕਟ)
ਕੋਰੀਅਨ ਮੂਲ ਦੇ ਲੋਕਾਂ ਦਾ
ਐੱਲ.ਜੀ.ਬੀ.ਟੀ. ਗਰੁੱਪ
www.DariProject.org

R U Coming Out?
(ਆਰ ਯੂ ਕਮਿੰਗ ਆਊਟ)?
ਕਾਮੁਕ-ਪਸੰਦੀ ਦੇ ਖੁਲਾਸੇ ਸੰਬੰਧੀ ਯੂ.ਕੇ. ਵਿੱਚ ਅਧਾਰਤ ਇੱਕ ਗਰੁੱਪ
www.RUComingOut.com

Human Rights Campaign (HRC)
(ਹਿਊਮਨ ਰਾਈਟਸ ਕੈਂਪੇਨ – ਐੱਚ ਆਰ ਸੀ )
ਅਮਰੀਕਾ ਵਿੱਚ ਅਧਾਰਤ ਐੱਲ.ਜੀ.ਬੀ.ਟੀ. ਸੰਸਥਾ
www.HRC.org/resources/category/coming-out

ਕਾਮੁਕ-ਪਸੰਦੀ ਦਾ ਖੁਲਾਸਾ ਕਰਨ ਸੰਬੰਧੀ ਸਥਾਨਕ ਵਸੀਲੇ ਅਤੇ ਸਹਾਰੇ:

Health Initiative for Men
(ਹੈਲਥ ਇਨੀਸ਼ੀਏਟਿਵ ਫ਼ਾਰ ਮੈੱਨ)
ਸਮਲਿੰਗੀ ਮਰਦਾਂ ਦੀ ਸਿਹਤ ਸੰਬੰਧੀ ਵੈਨਕੂਵਰ ਅਧਾਰਤ ਸੰਸਥਾ
www.CheckHIMout.ca

Our City of Colours
(ਆਵਰ ਸਿਟੀ ਆਫ਼ ਕਲਰਜ਼)
ਰੰਗਦਾਰ ਐੱਲ.ਜੀ.ਬੀ.ਟੀ. ਵਿਅਕਤੀਆਂ ਦੀ ਵੈਨਕੂਵਰ ਅਧਾਰਤ ਸੰਸਥਾ
www.OurCityofColours.com

Sher Vancouver
(ਸ਼ੇਰ ਵੈਨਕੂਵਰ)
ਸਾਊਥ ਏਸ਼ੀਅਨ ਮੂਲ ਦੇ ਲੋਕਾਂ ਦਾ ਸਥਾਨਕ ਐੱਲ.ਜੀ.ਬੀ.ਟੀ. ਸੱਪੋਰਟ ਗਰੁੱਪ
www.SherVancouver.com

Qmunity
(ਕਿਊਮਿਨਿਟੀ)
ਵੈਨਕੂਵਰ ਅਧਾਰਤ ਐੱਲ.ਜੀ.ਬੀ.ਟੀ. ਸੰਸਥਾ
www.Qmunity.ca

ਰੰਗਦਾਰ ਮਰਦਾਂ ਲਈ ਕਾਮੁਕ ਸਿਹਤ ਸੰਬੰਧੀ ਸਰੋਤ:

Asian Community AIDS Services (ACAS)
(ਏਸ਼ੀਅਨ ਕਮਇਊਨਿਟੀ ਏਡਜ਼ ਸਰਵਿਸਿਜ਼ – ਏ.ਸੀ.ਏ.ਐੱਸ.)
ਟਰਾਂਟੋ ਅਧਾਰਤ ਏਸ਼ੀਅਨ ਐੱਚ.ਆਈ.ਵੀ. ਸੰਸਥਾ
www.acas.org

Dosti
(ਦੋਸਤੀ)
ਸਾਊਥ ਏਸ਼ੀਅਨ ਮੂਲ ਦੇ ਸਮਲਿੰਗੀ, ਦੁਲਿੰਗੀ ਅਤੇ ਪਾਰਲਿੰਗੀ ਮਰਦਾਂ ਲਈ ਟਰਾਂਟੋ ਅਧਾਰਤ ਵੈੱਬਸਾਈਟ
www.dosti.ca

Alliance of South Asian AIDS Prevention (ASAAP)
(ਅਲਾਇੰਸ ਆਫ਼ ਸਾਊਥ ਏਸ਼ੀਅਨ ਏਡਜ਼ ਪ੍ਰੀਵੈਨਸ਼ਨ – ਏ.ਐੱਸ.ਏ.ਏ.ਪੀ.)
ਟਰਾਂਟੋ ਅਧਾਰਤ ਸਾਊਥ ਏਸ਼ੀਅਨ ਐੱਚ.ਆਈ.ਵੀ. ਸੰਸਥਾ
www.asaap.ca

The Sex You Want
(ਦਿ ਸੈਕਸ ਯੂ ਵਾਂਟ)
ਸਮਲਿੰਗੀ ਅਤੇ ਦੁਲਿੰਗੀ ਮਰਦਾਂ ਲਈ ਕਾਮੁਕ ਸਿਹਤ ਸੰਬੰਧੀ ਓਨਟਾਰੀਓ ਵਿੱਚ ਅਧਾਰਤ ਵਸੀਲਾ
(ਵਸੀਲੇ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹਨ)
www.TheSexYouWant.ca


ਕੀ ਤੁਸੀਂ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ? ਸਾਨੂੰ ਫ਼ੋਨ ਕਰੋ: 604 488 1001